indiaਨੋਇਡਾ

ਮਾਨਸੂਨ ਵਿੱਚ ਵੱਧ ਰਹੀਆਂ ਬਿਮਾਰੀਆਂ: ਡੇਂਗੂ, ਮਲੇਰੀਆ ਅਤੇ ਫਲੂ ਤੋਂ ਬਚਣ ਲਈ ਰਹੋ ਸਾਵਧਾਨ…

ਨੋਇਡਾ: ਬਰਸਾਤ ਦਾ ਮੌਸਮ ਇੱਕ ਪਾਸੇ ਸੁਹਾਵਣਾ ਲੱਗਦਾ ਹੈ, ਪਰ ਇਸ ਨਾਲ ਨਾਲ ਬਿਮਾਰੀਆਂ ਦੇ ਖ਼ਤਰੇ ਵੀ ਵੱਧ ਜਾਂਦੇ ਹਨ।…

indianational

ਮਹਾਰਾਸ਼ਟਰ ਦੇ ਵਿਰਾਰ ਵਿੱਚ ਚਾਰ ਮੰਜ਼ਿਲਾ ਇਮਾਰਤ ਢਹਿ ਗਈ : 14 ਦੀ ਮੌਤ, ਕਈ ਜ਼ਖਮੀ, ਬਚਾਅ ਕਾਰਜ ਜਾਰੀ…

ਮਹਾਰਾਸ਼ਟਰ ਦੇ ਪਾਲਘਰ ਜ਼ਿਲ੍ਹੇ ਦੇ ਵਸਈ-ਵਿਰਾਰ ਖੇਤਰ ਵਿੱਚ ਬੀਤੀ ਰਾਤ ਇਕ ਦਰਦਨਾਕ ਹਾਦਸਾ ਵਾਪਰਿਆ, ਜਦੋਂ ਇੱਕ ਚਾਰ ਮੰਜ਼ਿਲਾ ਰਿਹਾਇਸ਼ੀ ਇਮਾਰਤ…

politicspunjab

ਨਾਭਾ ਜੇਲ੍ਹ ਦਾ ਸਹਾਇਕ ਸੁਪਰਡੈਂਟ 10 ਹਜ਼ਾਰ ਰੁਪਏ ਰਿਸ਼ਵਤ ਲੈਣ ਦੇ ਦੋਸ਼ ‘ਚ ਗ੍ਰਿਫ਼ਤਾਰ…

ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਆਪਣੀ ਮੁਹਿੰਮ ਤਹਿਤ ਵੱਡੀ ਕਾਰਵਾਈ ਕਰਦਿਆਂ ਨਵੀਂ ਜ਼ਿਲ੍ਹਾ ਜੇਲ੍ਹ, ਨਾਭਾ…

punjabਫ਼ਰੀਦਕੋਟ

ਫ਼ਰੀਦਕੋਟ ਦੇ ਪਿੰਡ ਰਾਮੇਆਣਾ ਵਿਚ ਇਕੱਠੇ ਬਲੇ ਪੰਜ ਸਿਵੇ, ਹਜ਼ਾਰਾਂ ਸੰਗਤ ਨੇ ਦਿੱਤੀ ਅੰਤਿਮ ਵਿਦਾਈ…

ਫ਼ਰੀਦਕੋਟ ਜ਼ਿਲ੍ਹੇ ਦੇ ਪਿੰਡ ਰਾਮੇਆਣਾ ਦਾ ਮਾਹੌਲ ਅੱਜ ਗ਼ਮਗੀਨ ਹੋ ਗਿਆ, ਜਦੋਂ ਪਿੰਡ ਦੇ ਇਤਿਹਾਸਕ ਗੁਰਦੁਆਰਾ ਸਾਹਿਬ ਪਾਤਸ਼ਾਹੀ ਦਸਵੀਂ ਵਿਚ…

punjabਅੰਮ੍ਰਿਤਸਰ

ਅੰਮ੍ਰਿਤਸਰ ‘ਚ ਬਾਰਿਸ਼ ਦਾ ਕਹਿਰ : ਵਾਹੀਆ ਵਾਲਾ ਬਾਜ਼ਾਰ ਨੇੜੇ ਤਿੰਨ ਮੰਜ਼ਿਲਾ ਇਮਾਰਤ ਢਹਿ ਡਿੱਗੀ, ਵੱਡੇ ਹਾਦਸੇ ਤੋਂ ਬਚਾਅ…

ਅੰਮ੍ਰਿਤਸਰ ਵਿੱਚ ਮੀਂਹ ਨੇ ਇਕ ਵਾਰ ਫਿਰ ਆਪਣਾ ਕਹਿਰ ਦਿਖਾਇਆ ਹੈ। ਮੰਗਲਵਾਰ ਸਵੇਰੇ ਪੁਰਾਣੇ ਸ਼ਹਿਰ ਦੇ ਵਾਹੀਆ ਵਾਲਾ ਬਾਜ਼ਾਰ ਨੇੜੇ…

punjabਚੰਡੀਗੜ੍ਹ

1984 ਸਿੱਖ ਕਤਲੇਆਮ ਦੇ ਪੀੜਤ ਪਰਿਵਾਰਾਂ ਨੂੰ ਮਿਲੇਗੀ ਸਰਕਾਰੀ ਨੌਕਰੀ, CM ਨਾਇਬ ਸਿੰਘ ਸੈਣੀ ਦਾ ਵੱਡਾ ਐਲਾਨ…

ਚੰਡੀਗੜ੍ਹ : ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਵਿਧਾਨ ਸਭਾ ਵਿੱਚ 1984 ਸਿੱਖ ਕਤਲੇਆਮ ਪੀੜਤਾਂ ਦੇ ਪਰਿਵਾਰਾਂ ਲਈ…

punjabਹੁਸ਼ਿਆਰਪੁਰ

Punjab School Closed News : ਭਾਰੀ ਬਾਰਸ਼ ਕਾਰਨ 26 ਅਤੇ 27 ਅਗਸਤ ਨੂੰ ਸਕੂਲ ਰਹਿਣਗੇ ਬੰਦ, ਜ਼ਿਲ੍ਹਾ ਪ੍ਰਸ਼ਾਸਨ ਨੇ ਜਾਰੀ ਕੀਤੇ ਹੁਕਮ…

ਹੁਸ਼ਿਆਰਪੁਰ – ਪਿਛਲੇ ਕਈ ਦਿਨਾਂ ਤੋਂ ਲਗਾਤਾਰ ਹੋ ਰਹੀ ਭਾਰੀ ਬਾਰਸ਼ ਨੇ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਜ਼ਿੰਦਗੀ ਪ੍ਰਭਾਵਿਤ ਕੀਤੀ…

punjabਅੰਮ੍ਰਿਤਸਰ

ਅੰਮ੍ਰਿਤਸਰ ਪੁਲਿਸ ਚੌਂਕੀ ‘ਚ ਨੌਜਵਾਨ ਦੀ ਸ਼ੱਕੀ ਹਾਲਾਤਾਂ ‘ਚ ਮੌਤ, ਪਰਿਵਾਰ ਵੱਲੋਂ ਰੋਸ ਪ੍ਰਦਰਸ਼ਨ…

ਅੰਮ੍ਰਿਤਸਰ ਦੇ ਫੈਜਪੁਰਾ ਪੁਲਿਸ ਚੌਂਕੀ ਤੋਂ ਇੱਕ ਗੰਭੀਰ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਚਿੱਟੇ (ਨਸ਼ੀਲੇ ਪਦਾਰਥ) ਦੇ ਮਾਮਲੇ ਵਿੱਚ ਫੜੇ…