PGI ਦੀ ਵੱਡੀ ਪ੍ਰਾਪਤੀ : ਗਾਮਾ ਨਾਈਫ ਤਕਨੀਕ ਨਾਲ 2 ਹਜ਼ਾਰ ਮਰੀਜ਼ਾਂ ਨੂੰ ਨਵੀਂ ਜ਼ਿੰਦਗੀ, ਦਿਮਾਗ਼ ਦੇ ਟਿਊਮਰ ਅਤੇ ਹੋਰ ਗੁੰਝਲਦਾਰ ਬਿਮਾਰੀਆਂ ਦਾ ਬਿਨਾਂ ਚੀਰੇ ਇਲਾਜ…
ਚੰਡੀਗੜ੍ਹ : ਪੋਸਟ ਗ੍ਰੈਜੂਏਟ ਇੰਸਟੀਟਿਊਟ ਆਫ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ (PGIMER) ਚੰਡੀਗੜ੍ਹ ਨੇ ਦਿਮਾਗ਼ੀ ਬਿਮਾਰੀਆਂ ਦੇ ਇਲਾਜ ਦੇ ਖੇਤਰ ਵਿੱਚ…