Kangana Ranaut News : ਕੰਗਨਾ ਰਣੌਤ ਨੂੰ ਬਠਿੰਡਾ ਅਦਾਲਤ ਦਾ ਮੁੜ ਸੰਮਨ, ਕਿਸਾਨੀ ਅੰਦੋਲਨ ਦੌਰਾਨ ਕੀਤੇ ਵਿਵਾਦਤ ਟਵੀਟ ‘ਤੇ ਚੱਲ ਰਿਹਾ ਕੇਸ, ਬੇਬੇ ਮਹਿੰਦਰ ਕੌਰ ਨੇ ਕਿਹਾ– ਸਲਾਖਾਂ ਪਿੱਛੇ ਜਾਣਾ ਹੀ ਚਾਹੀਦਾ…
ਬਠਿੰਡਾ : ਅਦਾਕਾਰਾ ਅਤੇ ਹਿਮਾਚਲ ਪ੍ਰਦੇਸ਼ ਦੀ ਮੰਡੀ ਤੋਂ ਭਾਜਪਾ ਦੀ ਸੰਸਦ ਮੈਂਬਰ ਕੰਗਨਾ ਰਣੌਤ ਲਈ ਮੁਸ਼ਕਲਾਂ ਘਟਣ ਦਾ ਨਾਮ…