punjabਚੰਡੀਗੜ੍ਹ

ਕਿਹੜੇ ਵਿਟਾਮਿਨ ਦੀ ਕਮੀ ਕਾਰਨ ਨਹੀਂ ਆਉਂਦੀ ਨੀਂਦ? ਜਾਣੋ ਪੂਰੀ ਰਿਪੋਰਟ…

ਚੰਡੀਗੜ੍ਹ: ਸਿਹਤਮੰਦ ਜੀਵਨ ਲਈ ਨੀਂਦ ਬਹੁਤ ਹੀ ਮਹੱਤਵਪੂਰਨ ਹੈ। ਜੇ ਨੀਂਦ ਪੂਰੀ ਨਾ ਹੋਵੇ ਤਾਂ ਸਾਡਾ ਦਿਨ-ਚਰਿਆ ਹੀ ਪ੍ਰਭਾਵਿਤ ਨਹੀਂ…

punjabਫਾਜ਼ਿਲਕਾ

ਪੰਜਾਬ ਤੋਂ ਵੱਡੀ ਖ਼ਬਰ: ਭਾਰੀ ਮੀਂਹ ਕਾਰਨ ਰੇਲ ਵਿਭਾਗ ਨੇ ਕਈ ਟ੍ਰੇਨਾਂ ਨੂੰ ਰੱਦ ਕੀਤਾ, ਯਾਤਰੀਆਂ ਨੂੰ ਆਈ ਮੁਸ਼ਕਲ…

ਫਿਰੋਜ਼ਪੁਰ – ਪੰਜਾਬ ਵਿੱਚ ਲਗਾਤਾਰ ਪੈ ਰਹੇ ਭਾਰੀ ਮੀਂਹ ਨੇ ਜਿੱਥੇ ਸੜਕਾਂ, ਪਿੰਡਾਂ ਅਤੇ ਸ਼ਹਿਰਾਂ ਵਿੱਚ ਜ਼ਿੰਦਗੀ ਪ੍ਰਭਾਵਿਤ ਕੀਤੀ ਹੈ,…

indiaਦੇਹਰਾਦੂਨ

ਪੈਰਾਂ ਵਿੱਚ ਆਉਣ ਲੱਗਣ ਇਹ ਲੱਛਣ ਤਾਂ ਤੁਰੰਤ ਬਦਲੋ ਆਪਣਾ ਖਾਣ-ਪੀਣ, ਨਹੀਂ ਤਾਂ ਘੇਰ ਸਕਦੀ ਹੈ ਗੰਭੀਰ ਬਿਮਾਰੀ…

ਦੇਹਰਾਦੂਨ – ਅਕਸਰ ਲੋਕ ਆਪਣੇ ਖਾਣ-ਪੀਣ ਨੂੰ ਹਲਕੇ ਵਿੱਚ ਲੈਂਦੇ ਹਨ, ਪਰ ਕਈ ਵਾਰ ਇਹ ਆਦਤ ਹੀ ਵੱਡੀ ਬਿਮਾਰੀ ਦਾ…

indianational

LPG Prices From September 1 : ਕਮਰਸ਼ੀਅਲ ਸਿਲੰਡਰ ਹੋਇਆ ਸਸਤਾ, ਘਰੇਲੂ ਗੈਸ ਦੀਆਂ ਕੀਮਤਾਂ ‘ਚ ਨਹੀਂ ਕੋਈ ਬਦਲਾਅ…

ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ 1 ਸਤੰਬਰ ਤੋਂ ਐਲਪੀਜੀ ਦੀਆਂ ਕੀਮਤਾਂ ‘ਚ ਤਬਦੀਲੀ ਹੋ ਗਈ ਹੈ। ਤੇਲ ਮਾਰਕੀਟਿੰਗ ਕੰਪਨੀਆਂ ਨੇ…

punjabਅੰਮ੍ਰਿਤਸਰ

Punjab Floods : ‘ਮੇਹਰ’ ਫਿਲਮ ਦੀ ਟੀਮ ਦਾ ਵੱਡਾ ਫੈਸਲਾ – ਪਹਿਲੇ ਦਿਨ ਦੀ ਕਮਾਈ ਹੜ੍ਹ ਪੀੜਤਾਂ ਲਈ ਦਾਨ…

ਪੰਜਾਬ ਇਸ ਸਮੇਂ ਹੜ੍ਹਾਂ ਦੀ ਵੱਡੀ ਮਾਰ ਝੱਲ ਰਿਹਾ ਹੈ। ਕਈ ਲੋਕ ਆਪਣੇ ਘਰ-ਦੁਆਰ, ਰੋਜ਼ੀ-ਰੋਟੀ ਅਤੇ ਜ਼ਿੰਦਗੀ ਦੀਆਂ ਜ਼ਰੂਰੀ ਚੀਜ਼ਾਂ…

punjabਮੋਹਾਲੀ

ਬਿਕਰਮ ਸਿੰਘ ਮਜੀਠੀਆ ਦੀ ਬੈਰਕ ਬਦਲਣ ਵਾਲੀ ਅਰਜ਼ੀ ‘ਤੇ ਹੁਣ 1 ਸਤੰਬਰ ਨੂੰ ਆਵੇਗਾ ਫ਼ੈਸਲਾ…

ਮੋਹਾਲੀ – ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨਾਲ ਜੁੜੇ ਮਾਮਲੇ ਵਿੱਚ ਇਕ ਹੋਰ…

punjabਡੇਰਾ ਬਾਬਾ ਨਾਨਕ

SGPC ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ, ਪੀੜਤਾਂ ਨੂੰ ਸਹਾਇਤਾ ਦਾ ਭਰੋਸਾ

ਡੇਰਾ ਬਾਬਾ ਨਾਨਕ, ਰਮਦਾਸ ਅਤੇ ਆਸ-ਪਾਸ ਦੇ ਪਿੰਡਾਂ ਵਿੱਚ ਆਈ ਭਿਆਨਕ ਹੜ੍ਹ ਨੇ ਲੋਕਾਂ ਦੀ ਜ਼ਿੰਦਗੀ ਨੂੰ ਬਹੁਤ ਪ੍ਰਭਾਵਿਤ ਕੀਤਾ…

jammu&kashmirpunjab

ਰਾਮਬਨ ਵਿੱਚ ਬੱਦਲ ਫਟਿਆ, ਤਿੰਨ ਮੌਤਾਂ, ਕਈ ਲਾਪਤਾ – ਜੰਮੂ-ਕਸ਼ਮੀਰ ਵਿੱਚ ਦਹਿਸ਼ਤ ਦਾ ਮਾਹੌਲ…

ਜੰਮੂ-ਕਸ਼ਮੀਰ ਇੱਕ ਵਾਰ ਫਿਰ ਕੁਦਰਤੀ ਆਫ਼ਤ ਦੀ ਚਪੇਟ ਵਿੱਚ ਆ ਗਿਆ ਹੈ। ਰਾਮਬਨ ਜ਼ਿਲ੍ਹੇ ਦੇ ਰਾਜਗੜ੍ਹ ਪਿੰਡ ਵਿੱਚ ਸ਼ਨੀਵਾਰ ਸਵੇਰੇ…

punjabਸ੍ਰੀ ਮੁਕਤਸਰ ਸਾਹਿਬ

ਸ੍ਰੀ ਮੁਕਤਸਰ ਸਾਹਿਬ ’ਚ ਬੱਸ ਹਾਦਸਾਗ੍ਰਸਤ, ਖੇਤਾਂ ’ਚ ਪਲਟੀ; 3 ਸਵਾਰੀਆਂ ਜ਼ਖਮੀ, ਜਾਨੀ ਨੁਕਸਾਨ ਤੋਂ ਬਚਾਅ…

ਸ੍ਰੀ ਮੁਕਤਸਰ ਸਾਹਿਬ – ਜ਼ਿਲ੍ਹੇ ਦੇ ਮੁਕਤਸਰ-ਮਲੋਟ ਰੋਡ ’ਤੇ ਅੱਜ ਦੁਪਹਿਰ ਇੱਕ ਵੱਡਾ ਹਾਦਸਾ ਵਾਪਰਿਆ। ਪਿੰਡ ਰੁਪਾਣਾ ਅਤੇ ਸੋਥਾ ਦੇ…