punjabਸ੍ਰੀ ਮੁਕਤਸਰ ਸਾਹਿਬ

ਸ੍ਰੀ ਮੁਕਤਸਰ ਸਾਹਿਬ ’ਚ ਬੱਸ ਹਾਦਸਾਗ੍ਰਸਤ, ਖੇਤਾਂ ’ਚ ਪਲਟੀ; 3 ਸਵਾਰੀਆਂ ਜ਼ਖਮੀ, ਜਾਨੀ ਨੁਕਸਾਨ ਤੋਂ ਬਚਾਅ…

ਸ੍ਰੀ ਮੁਕਤਸਰ ਸਾਹਿਬ – ਜ਼ਿਲ੍ਹੇ ਦੇ ਮੁਕਤਸਰ-ਮਲੋਟ ਰੋਡ ’ਤੇ ਅੱਜ ਦੁਪਹਿਰ ਇੱਕ ਵੱਡਾ ਹਾਦਸਾ ਵਾਪਰਿਆ। ਪਿੰਡ ਰੁਪਾਣਾ ਅਤੇ ਸੋਥਾ ਦੇ…

punjabਚੰਡੀਗੜ੍ਹ

ਲੈਬ ਟੈਸਟਾਂ ਵਿੱਚ ਹੋਇਆ ਵੱਡਾ ਖੁਲਾਸਾ : ਹੰਝੂਆਂ ਵਿੱਚ ਮਿਲੇ ਬੇਹੱਦ ਕੀਮਤੀ ਤੱਤ, ਦਵਾਈਆਂ ਦੇ ਵਿਕਾਸ ਵੱਲ ਖੁਲ੍ਹੇ ਨਵੇਂ ਰਾਹ…

ਚੰਡੀਗੜ੍ਹ/ਵੈੱਬ ਡੈਸਕ:ਅਸੀਂ ਅਕਸਰ ਜ਼ਿੰਦਗੀ ਵਿੱਚ ਕਈ ਵਾਰ ਰੋਂਦੇ ਹਾਂ – ਕਦੇ ਖੁਸ਼ੀ ਵਿੱਚ, ਕਦੇ ਦਰਦ ਵਿੱਚ, ਕਦੇ ਉਦਾਸੀ ਜਾਂ ਤਣਾਅ…

punjabਅੰਮ੍ਰਿਤਸਰ

Amritsar News : ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਈਆਂ ਸਾਂਸਦ ਹਰਸਿਮਰਤ ਕੌਰ ਬਾਦਲ, ਸਰਬੱਤ ਦੇ ਭਲੇ ਲਈ ਕੀਤੀ ਅਰਦਾਸ, ਪੰਜਾਬ ਵਿੱਚ ਹੜ੍ਹਾਂ ਦੀ ਸਥਿਤੀ ’ਤੇ ਜਤਾਈ ਚਿੰਤਾ…

ਅੰਮ੍ਰਿਤਸਰ : ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਨੇਤਾ ਅਤੇ ਬਾਠਿੰਡਾ ਤੋਂ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਅੱਜ ਸੱਚਖੰਡ ਸ੍ਰੀ ਹਰਿਮੰਦਰ…

ajnalapunjab

Ajnala News : ਹੜ੍ਹ ਦੀ ਚਪੇਟ ‘ਚ ਆਏ ਕਈ ਪਿੰਡ, ਲੋਕਾਂ ਨੇ ਕਿਹਾ – ਸਾਰੀ ਮਿਹਨਤ ਪਾਣੀ ’ਚ ਵਹਿ ਗਈ, ਹੁਣ ਤਾਂ ਖਾਣ ਲਈ ਵੀ ਕੁਝ ਨਹੀਂ ਬਚਿਆ…

ਅਜਨਾਲਾ ਹਲਕੇ ਦੇ ਕਈ ਪਿੰਡ ਇਸ ਸਮੇਂ ਭਾਰੀ ਹੜ੍ਹ ਦੀ ਚਪੇਟ ਵਿੱਚ ਹਨ। ਪਿੰਡ ਫੁੱਲੇ ਚੈੱਕ, ਕੋਟਲੀ ਕੋਰੋਟਾਣਾ, ਵੰਝਾਵਾਲ, ਨੰਗਲ…

punjabਫਾਜ਼ਿਲਕਾ

ਫਾਜ਼ਿਲਕਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਰਾਹਤ ਕੇਂਦਰਾਂ ’ਚ ਫੌਗਿੰਗ ਮੁਹਿੰਮ ਤੇ ਸਹੂਲਤਾਂ ਦੇ ਪੱਕੇ ਪ੍ਰਬੰਧ, ਹੜ੍ਹ ਪ੍ਰਭਾਵਿਤ ਲੋਕਾਂ ਦੀ ਸਿਹਤ ਤੇ ਸੁਰੱਖਿਆ ਲਈ ਖ਼ਾਸ ਧਿਆਨ…

ਫਾਜ਼ਿਲਕਾ ਜ਼ਿਲ੍ਹੇ ਵਿੱਚ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਲੋਕਾਂ ਲਈ ਪ੍ਰਸ਼ਾਸਨ ਵੱਲੋਂ ਚਲਾਏ ਗਏ ਰਾਹਤ ਕੇਂਦਰਾਂ ਵਿੱਚ ਸਿਰਫ਼ ਖਾਣ-ਪੀਣ ਤੇ ਰਹਿਣ-ਸਹਿਣ…

punjabਪਟਿਆਲਾ

ਮਹਾਨ ਸ਼ਬਦ ਕੋਸ਼ ਬੇਅਦਬੀ ਮਾਮਲੇ ‘ਚ ਵੱਡੀ ਕਾਰਵਾਈ, ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਸਮੇਤ ਪੰਜ ਖ਼ਿਲਾਫ ਮਾਮਲਾ ਦਰਜ…

ਪਟਿਆਲਾ : ਪੰਜਾਬੀ ਭਾਸ਼ਾ ਅਤੇ ਸਾਹਿਤ ਦੇ ਮਹੱਤਵਪੂਰਨ ਧਰੋਹਰ ਭਾਈ ਕਾਨ ਸਿੰਘ ਨਾਭਾ ਜੀ ਦੁਆਰਾ ਰਚਿਤ “ਗੁਰ ਸ਼ਬਦ ਰਤਨਾਕਰ ਮਹਾਨ…

punjabਬਰਨਾਲਾ

ਬਰਨਾਲਾ ਦੇ ਪਿੰਡ ਤਾਜੋਕੇ ਵਿੱਚ ਮੀਂਹ ਨੇ ਮਚਾਈ ਤਬਾਹੀ, 300 ਏਕੜ ਤੋਂ ਵੱਧ ਫ਼ਸਲ ਪਾਣੀ ਹੇਠਾਂ, ਕਿਸਾਨ ਸਰਕਾਰ ਤੋਂ ਰਾਹਤ ਦੀ ਮੰਗ ਕਰਦੇ…

ਬਰਨਾਲਾ: ਭਦੌੜ ਵਿਧਾਨ ਸਭਾ ਹਲਕੇ ਦੇ ਪਿੰਡ ਤਾਜੋਕੇ ਵਿੱਚ ਭਾਰੀ ਮੀਂਹ ਨੇ ਕਿਸਾਨਾਂ ਲਈ ਕਹਿਰ ਮਚਾ ਦਿੱਤਾ ਹੈ। ਪਿੰਡ ਦੇ…

punjabਲੁਧਿਆਣਾ

ਮੁੱਲਾਂਪੁਰ ਸਰਵਿਸ ਰੋਡ ’ਤੇ ਪਾਣੀ-ਚਿੱਕੜ ਨਾਲ ਲੋਕਾਂ ਦੀ ਦੁੱਖਭਰੀ ਹਾਲਤ, ਮੁਰੰਮਤ ਨਾ ਕਰਨ ’ਤੇ ਕਿਸਾਨਾਂ ਨੇ ਗੁੜੇ ਟੋਲ ਪਲਾਜ਼ਾ ਫ਼੍ਰੀ ਕਰਕੇ ਜਤਾਇਆ ਰੋਸ…

ਮੁੱਲਾਂਪੁਰ ਦਾਖਾ (ਕਾਲੀਆ) – ਭਾਰੀ ਬਾਰਿਸ਼ ਨਾਲ ਸੜਕਾਂ ਦੀ ਖਸਤਾਹਾਲੀ ਅਤੇ ਪਾਣੀ ਨਿਕਾਸ ਪ੍ਰਣਾਲੀ ਦੇ ਫੇਲ੍ਹ ਹੋਣ ’ਤੇ ਭਾਰਤੀ ਕਿਸਾਨ…