punjabਅੰਮ੍ਰਿਤਸਰ

ਅੰਮ੍ਰਿਤਸਰ ਪੁਲਿਸ ਨੇ ਸੁਲਝਾਇਆ NRI ਮਲਕੀਤ ਸਿੰਘ ਕਤਲ ਮਾਮਲਾ: ਦੋ ਮੁਲਜ਼ਮ ਗ੍ਰਿਫ਼ਤਾਰ, ਅੱਤਵਾਦੀ ਸੰਗਠਨ KLF ਨਾਲ ਡੂੰਘਾ ਕਨੈਕਸ਼ਨ ਬੇਨਕਾਬ…

ਅੰਮ੍ਰਿਤਸਰ ਦਿਹਾਤੀ ਪੁਲਿਸ ਨੂੰ ਇੱਕ ਵੱਡੀ ਸਫਲਤਾ ਹਾਸਲ ਹੋਈ ਹੈ। ਛੇ ਦਿਨ ਪਹਿਲਾਂ ਇਟਲੀ ਵਿੱਚ ਵਸਦੇ NRI ਮਲਕੀਤ ਸਿੰਘ ਦੇ…

politicspunjab

AAP MLA Harmeet Singh Pathanmajra News : ਪਟਿਆਲਾ ਅਦਾਲਤ ਨੇ AAP ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੂੰ 30 ਦਿਨਾਂ ਵਿੱਚ ਪੇਸ਼ ਹੋਣ ਦਾ ਦਿੱਤਾ ਹੁਕਮ, ਨਾ ਆਏ ਤਾਂ ਭਗੌੜਾ ਘੋਸ਼ਿਤ ਹੋਣ ਦੀ ਤਿਆਰੀ…

ਆਮ ਆਦਮੀ ਪਾਰਟੀ (AAP) ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਦੀਆਂ ਮੁਸ਼ਕਲਾਂ ਲਗਾਤਾਰ ਵੱਧਦੀਆਂ ਜਾ ਰਹੀਆਂ ਹਨ। ਪਟਿਆਲਾ ਦੀ ਇੱਕ ਅਦਾਲਤ…

politicspunjab

Rajvir Jawanda ਦੀ ਆਖਰੀ ਫ਼ਿਲਮ “ਯਮਲਾ” ਜਲਦ ਹੋਵੇਗੀ ਰਿਲੀਜ਼ — ਪਰਿਵਾਰ ਨੇ ਕਲਾਕਾਰ ਦੀ ਯਾਦ ਵਿੱਚ ਲਿਆ ਭਾਵਨਾਤਮਕ ਫੈਸਲਾ…

ਪੰਜਾਬੀ ਸੰਗੀਤ ਅਤੇ ਫਿਲਮ ਇੰਡਸਟਰੀ ਲਈ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਮਰਹੂਮ ਗਾਇਕ ਅਤੇ ਅਦਾਕਾਰ ਰਾਜਵੀਰ ਜਵੰਦਾ ਜਲਦ ਹੀ…

punjabਅੰਮ੍ਰਿਤਸਰ

SGPC ਦੀ ਜਨਰਲ ਮੀਟਿੰਗ 3 ਨਵੰਬਰ ਨੂੰ — ਨਵੇਂ ਪ੍ਰਧਾਨ ਅਤੇ ਅਹੁਦੇਦਾਰਾਂ ਦੀ ਚੋਣ ਲਈ ਤਿਆਰੀਆਂ ਮੁਕੰਮਲ…

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਵੱਲੋਂ ਨਵੇਂ ਪ੍ਰਧਾਨ ਅਤੇ ਹੋਰ ਅਹੁਦੇਦਾਰਾਂ ਦੀ ਚੋਣ ਨੂੰ ਧਿਆਨ ਵਿੱਚ ਰੱਖਦਿਆਂ 3 ਨਵੰਬਰ ਨੂੰ…

politicspunjab

ਪੰਜਾਬ ਵਿੱਚ ਸਕੂਲਾਂ ਦੇ ਸਮੇਂ ਵਿੱਚ ਤਬਦੀਲੀ : 1 ਨਵੰਬਰ ਤੋਂ ਲਾਗੂ ਹੋਣਗੇ ਨਵੇਂ ਸਰਦੀ ਦੇ ਸਮੇਂ, ਸਿੱਖਿਆ ਵਿਭਾਗ ਨੇ ਜਾਰੀ ਕੀਤੇ ਹੁਕਮ…

ਪੰਜਾਬ ਵਿੱਚ ਸਰਦੀ ਦੇ ਮੌਸਮ ਦੀ ਸ਼ੁਰੂਆਤ ਦੇ ਨਾਲ ਹੀ ਸਿੱਖਿਆ ਵਿਭਾਗ ਵੱਲੋਂ ਸਕੂਲਾਂ ਦੇ ਸਮੇਂ ਵਿੱਚ ਤਬਦੀਲੀ ਕਰਨ ਦਾ…

politicspunjab

Sangrur News: ਚੂੜਲ ਕਲਾਂ ਦੀ ਅਨਾਜ ਮੰਡੀ ਵਿੱਚ ਝੋਨਾ ਤੋਲਣ ਸਮੇਂ ਵੱਡਾ ਖੁਲਾਸਾ, ਆੜਤੀਆਂ ਵੱਲੋਂ ਕੀਤੀ ਜਾ ਰਹੀ ਸੀ ਗੜਬੜੀ…

ਸੰਗਰੂਰ ਜ਼ਿਲ੍ਹੇ ਦੇ ਸਬ ਡਿਵਿਜਨ ਲਹਿਰਾ ਅਧੀਨ ਮਾਰਕੀਟ ਕਮੇਟੀ ਮੂਣਕ ਦੇ ਖਰੀਦ ਕੇਂਦਰ ਚੂੜਲ ਕਲਾਂ ਵਿੱਚ ਕਿਸਾਨਾਂ ਨੂੰ ਧੋਖੇ ਨਾਲ…

chandigarhpunjab

High Court News: ਖਡੂਰ ਸਾਹਿਬ ਤੋਂ AAP ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਦੀ ਅਰਜ਼ੀ ਰੱਦ, ਸਜ਼ਾ ਉਤੇ ਰੋਕ ਨਹੀਂ; 18 ਨਵੰਬਰ ਨੂੰ ਹੋਵੇਗੀ ਅਗਲੀ ਸੁਣਵਾਈ…

ਚੰਡੀਗੜ੍ਹ: ਤਰਨਤਾਰਨ ਜ਼ਿਲ੍ਹੇ ਦੇ ਹਲਕਾ ਖਡੂਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੂੰ ਪੰਜਾਬ-ਹਰਿਆਣਾ ਹਾਈਕੋਰਟ ਤੋਂ…

indiamumbainational

Advertising ਗੁਰੂ ਪੀਯੂਸ਼ ਪਾਂਡੇ ਦਾ ਦਿਹਾਂਤ: ‘ਅਬਕੀ ਬਾਰ, ਮੋਦੀ ਸਰਕਾਰ’ ਵਰਗੇ ਮਸ਼ਹੂਰ ਨਾਅਰੇ ਦੇ ਸਿਰਜਣਹਾਰ ਨੂੰ ਅੰਤਿਮ ਵਿਦਾਈ…

ਮੁੰਬਈ : ਭਾਰਤ ਦੀ ਇਸ਼ਤਿਹਾਰਬਾਜ਼ੀ ਦੀ ਦੁਨੀਆ ਦਾ ਚਮਕਦਾ ਤਾਰਾ, ਮਸ਼ਹੂਰ ਐਡ ਗੁਰੂ ਅਤੇ ਪਦਮਸ਼੍ਰੀ ਪੁਰਸਕਾਰ ਜੇਤੂ ਪੀਯੂਸ਼ ਪਾਂਡੇ ਹੁਣ…

chandigarhindiapunjab

ਹਰਿਆਣਾ DGP ਨੇ ਅਧਿਕਾਰੀਆਂ ਨੂੰ ਦਿੱਤੀਆਂ ਸਖ਼ਤ ਹਦਾਇਤਾਂ: ਕੁਰਸੀਆਂ ਤੋਂ ਤੌਲੀਏ ਹਟਾਓ, ਮੇਜ਼ ਛੋਟੇ ਕਰੋ, ਆਉਣ ਵਾਲਿਆਂ ਨਾਲ ਸ਼ਿਸ਼ਟਾਚਾਰ ਨਾਲ ਪੇਸ਼ ਆਓ

ਪੰਚਕੂਲਾ: ਹਰਿਆਣਾ ਦੇ ਨਵੇਂ ਡੀਜੀਪੀ, ਓਪੀ ਸਿੰਘ ਨੇ ਬੁੱਧਵਾਰ ਨੂੰ ਸਾਰੇ ਆਈਜੀ, ਐਸਪੀ, ਡੀਐਸਪੀ ਅਤੇ ਸਟੇਸ਼ਨ ਮੁਖੀਆਂ ਨੂੰ ਇੱਕ ਸਪੱਸ਼ਟ…