ਅਨੰਤ ਚਤੁਰਦਸ਼ੀ ਤੋਂ ਪਹਿਲਾਂ ਮੁੰਬਈ ’ਚ ਹਲਚਲ: 400 ਕਿਲੋਗ੍ਰਾਮ RDX ਨਾਲ 34 ਵਾਹਨਾਂ ’ਚ ਮਨੁੱਖੀ ਬੰਬ ਲਗਾਉਣ ਦੀ ਧਮਕੀ, 14 ਪਾਕਿਸਤਾਨੀ ਅੱਤਵਾਦੀਆਂ ਦੇ ਦਾਖਲ ਹੋਣ ਦਾ ਦਾਅਵਾ, ਪੁਲਿਸ ਵੱਲੋਂ ਸ਼ਹਿਰ ਭਰ ’ਚ ਸੁਰੱਖਿਆ ਕੜੀ…
ਮੁੰਬਈ: ਅਨੰਤ ਚਤੁਰਥੀ ਦੇ ਪਾਵਨ ਮੌਕੇ ਤੋਂ ਪਹਿਲਾਂ ਹੀ ਮੁੰਬਈ ਸ਼ਹਿਰ ਨੂੰ ਬੰਬ ਧਮਾਕੇ ਦੀ ਗੰਭੀਰ ਧਮਕੀ ਮਿਲਣ ਨਾਲ ਹਲਚਲ…