ਆਨਰ ਕਿਲਿੰਗ ਦੇ ਮਾਮਲੇ ‘ਚ ਜਥੇਦਾਰ ਕੁਲਦੀਪ ਸਿੰਘ ਗੜਗੱਜ ਤਾਮਿਲਨਾਡੂ ਪਹੁੰਚੇ, ਪੀੜਤ ਕਾਵਿਨ ਸੇਲਵਾ ਗਨੇਸ਼ ਦੇ ਪਰਿਵਾਰ ਨਾਲ ਕੀਤੀ ਮੁਲਾਕਾਤ; ਜਾਤ-ਪਾਤ ਅਧਾਰਿਤ ਵਿਤਕਰੇ ਖ਼ਿਲਾਫ਼ ਬੋਲਦੇ ਹੋਏ ਦਿੱਤਾ ਇਨਸਾਫ਼ ਲਈ ਲੜਨ ਦਾ ਸੰਦੇਸ਼
ਅੰਮ੍ਰਿਤਸਰ/ਤਾਮਿਲਨਾਡੂ – ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਤਾਮਿਲਨਾਡੂ ਦੇ ਥੁੱਥੂਕੁੜੀ ਜ਼ਿਲ੍ਹੇ ਦੇ ਆਰੂਮੁਗਾਮੰਗਲਮ ਪਿੰਡ…