ਬਠਿੰਡਾ : ਪਿੰਡ ਮੌੜ ਕਲਾਂ ਦੇ ਗੁਰਸੇਵਕ ਸਿੰਘ ਨੂੰ ਇੰਸਟਾਗ੍ਰਾਮ ’ਤੇ ਅਸਲੇ ਨਾਲ ਫੋਟੋ ਪੋਸਟ ਕਰਨੀ ਮਹਿੰਗੀ ਪੈ ਗਈ। ਸੂਚਨਾ ਮਿਲਣ ’ਤੇ ਥਾਣਾ ਮੌੜ ਦੀ ਪੁਲਿਸ ਨੇ ਉਸ ਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਗ੍ਰਿਫ਼ਤਾਰ ਕੀਤਾ ਅਤੇ ਬਾਅਦ ਵਿੱਚ ਜਮਾਨਤ ’ਤੇ ਰਿਹਾਅ ਕਰ ਦਿੱਤਾ।
ਨੌਜਵਾਨ ਇੰਸਟਾਗ੍ਰਾਮ ’ਤੇ ਅਸਲੇ ਨਾਲ ਫੋਟੋ ਪੋਸਟ ਕਰਨ ’ਤੇ ਗ੍ਰਿਫ਼ਤਾਰ…
